Action News Punjab

Action News Punjab Contact information, map and directions, contact form, opening hours, services, ratings, photos, videos and announcements from Action News Punjab, Newsstand, Patiala.

05/12/2025

ਬਲਾਕ ਸੰਮਤੀ ਚੋਣ ਦੇ ਉਮੀਦਵਾਰਾਂ ਦੀਆਂ ਫਾਈਲਾਂ ਜਮਾਂ ਕਰਾਉਣ ਵੇਲੇ ਸ਼੍ਰੋਮਣੀ ਅਕਾਲੀਦਲ ਆਗੂ ਰਾਜਿੰਦਰ ਸਿੰਘ ਵਿਰਕ ਨੇ ਆਪ ਪਾਰਟੀ ਤੇ ਲਗਾਏ ਧੱਕੇਸ਼ਾਹੀ ਦੇ ਆਰੋਪ

15/11/2025

ਹਲਕਾ ਸਨੌਰ ਇੰਚਾਰਜ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਖ ਵੱਖ ਪਿੰਡਾਂ ਚ ਉਦਘਾਟਨ ਸਮਾਰੋਹ ਦੌਰਾਨ ਪਹੁੰਚੇ ਅਪਣੇ ਜੱਦੀ ਪਿੰਡ ਹਡਾਣਾ ,, ਹਲਕਾ ਸਨੌਰ

30/10/2025
01/10/2025

ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਪਹੁੰਚੇ ਭਟੇੜੀ ਕਲਾਂ ਟੋਲ ਪਲਾਜਾ ( ਪਟਿਆਲਾ )

29/09/2025

ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਦੀ ਸਿਹਤ ਸਬੰਧੀ ਹਾਲ ਜਾਣਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸ਼ਾਦੀਪੁਰ) ਪਟਿਆਲਾ ਹਸਪਤਾਲ ਚ ਪਹੁੰਚੇ,

20/09/2025

ਮਨੀਸ਼ਾ ਪਵਾਰ ( ਏ ਆਈ ਸੀ ਸੀ ) ਆਵਰਜਵਰ , ਸਾਬਕਾ ਵਿਧਾਇਕ ਜੋਧਪੁਰ ਪੰਜਾਬ ਦੌਰੇ ਦੌਰਾਨ ਸਨੌਰ ਕਾਂਗਰਸ ਪਾਰਟੀ ਵਰਕਰਾਂ, ਲੀਡਰਾਂ ਨਾਲ ਮੀਟਿੰਗ ਦੌਰਾਨ ( ਪਟਿਆਲਾ )

20/09/2025

ਸਨੌਰ ਇੰਚਾਰਜ ਰਣਜੋਧ ਹਡਾਣਾ , ਚੇਅਰਮੈਨ ਇੰਦਰਜੀਤ ਸੰਧੂ, ਚੇਅਰਮੈਨ ਬਲਜਿੰਦਰ ਢਿੱਲੋ ਪਿੰਡ ਨੈਣ ਕਲਾਂ ਕਬੱਡੀ ਟੂਰਨਾਮੈਂਟ ਚ ਵਿਸ਼ੇਸ ਤੋਰ ਤੇ ਪਹੁੰਚੇ।

18/09/2025

ਚੇਅਰਮੈਨ ਰਣਜੋਧ ਹਡਾਣਾ ਹਲਕਾ ਸਨੌਰ ਦੇ ਇੰਚਾਰਜ ਨਿਯੁਕਤ ( ਪਟਿਆਲਾ )

17/09/2025

ਪਟਿਆਲਾ ਦੇ ਫਿਜੀਕਲ ਕਾਲਜ ਦੇ ਸਟੂਡੈਂਟਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲਜ ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ...

17/09/2025

ਵਿਧਾਇਕ ਪਠਾਣਮਾਜਰਾ ਦੀ ਬਗਾਵਤ ਤੋਂ ਬਾਅਦ ਚੇਅਰਮੈਨ ਰਣਜੋਧ ਹਡਾਣਾ ਨੂੰ ਕੀਤਾ ਗਿਆ ਹਲਕਾ ਸਨੌਰ ਤੋਂ ਇੰਚਾਰਜ ਨਿਯੁਕਤ ( ਪਟਿਆਲਾ )

Address

Patiala

Website

Alerts

Be the first to know and let us send you an email when Action News Punjab posts news and promotions. Your email address will not be used for any other purpose, and you can unsubscribe at any time.

Share

Category