Subash Arora Hirke

Subash Arora Hirke Subash Arora Hirke
Lok Sewa Te Nashe de khilaf Awaj
Share kro Support Jrur Kro
Tnwdh

20/11/2024
18/11/2024

ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-11-2024 ਨੂੰ ਇੱਕ ਬਜ਼ੁਰਗ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ । ਬਜ਼ੁਰਗ ਬਾਪੂ ਜੀ ਦੀ ਸੇਵਾ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਨੇੜਿਓਂ ਮਿਲੀ ਸੀ । ਜਿੱਥੇ ਬਾਪੂ ਜੀ ਸੜਕ ਕਿਨਾਰੇ ਪਏ ਤੜਫ਼ ਰਹੇ ਸਨ। ਬਾਪੂ ਜੀ ਨੂੰ ਸਾਹ ਲੈਣ 'ਚ ਵੀ ਬਹੁਤ ਦਿੱਕਤ ਹੈ। ਹੁਣ ਬਾਪੂ ਜੀ ਕਈ ਦਿਨਾਂ ਤੋਂ ਸੁਪਨਿਆਂ ਦੇ ਹਸਪਤਾਲ 'ਚ ਦਾਖਿਲ ਹਨ। ਬਾਪੂ ਜੀ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਰਮੀਤ ਸਿੰਘ ਦੱਸਿਆ ਤੇ ਆਪਣਾ ਘਰ ਗੁਮਤੀ ਨੰਬਰ-5, ਕਾਨਪੁਰ, ਜ਼ਿਲ੍ਹਾ ਉੱਤਰ ਪ੍ਰਦੇਸ਼ 'ਚ ਦੱਸਿਆ ਹੈ। ਜੇਕਰ ਕੋਈ ਬਾਪੂ ਜੀ ਨੂੰ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। Post ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਪੂ ਜੀ ਦਾ ਘਰ ਲੱਭ ਸਕੇ। ਅਰਦਾਸ ਵੀ ਕਰਿਓ ਕਿ ਬਾਪੂ ਜੀ ਜਲਦ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ।

18/11/2024

Address

Hirke
Mansa
151506

Website

Alerts

Be the first to know and let us send you an email when Subash Arora Hirke posts news and promotions. Your email address will not be used for any other purpose, and you can unsubscribe at any time.

Share

Category