Turban Lover85

Turban Lover85 HARPREET SINGH

19/11/2023

Today's best photo♥️♥️♥️♥️
🙏🏻🙏🏻🙏🏻🙏🏻🙏🏻🙏🏻🙏🏻




















19/11/2023
18/11/2023
18/11/2023
॥ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ਼ ਵੰਸ਼ ਦੇ 12...
15/11/2023

॥ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰੋਂ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਸ਼ ਵੰਸ਼ ਦੇ 12ਵੇਂ ਜ਼ਾਨਸ਼ੀਨ ਜਥੇਦਾਰ ਸ੍ਰੀ ਮਾਨ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ🙏🙏



14/11/2023
14/11/2023

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬੰਦੀ ਛੋੜ ਦਿਵਸ ਤੇ ਦਰਸ਼ਨ ਦੀਦਾਰ 🙏🏻🙏🏻🌷🌷

14/11/2023
12/11/2023

ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ ॥

ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਉਡੀਣਾ ॥

ਅੱਜ ਦੇ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ੫੨ ਰਾਜਿਆ ਨੂੰ ਜਹਾਂਗੀਰ ਦੀ ਕੈਦ ਚੋਂ ਰਿਹਾ ਕਰਵਾ ਕੇ ਹਰਿਮੰਦਰ ਸਾਹਿਬ ਪਹੁੰਚੇ ਸਨ ।

ਆਪ ਜੀ ਨੂੰ ਬੰਦੀ ਛੌੜ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ

Send a message to learn more

11/11/2023
11/11/2023
10/11/2023
09/11/2023

Bhai Pinderpal singh ji

30/10/2023
29/10/2023

ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥🌹🌷🙏

29/10/2023
28/10/2023
26/10/2023

❤️ਸਰਬੰਸ ਦਾਨੀਆਂ ਵੇ ਦੇਣਾ ਕੋਣ ਦਿਉ ਗਾ ਤੇਰਾ 🙏🏻🙏🙏

06/06/2023

23/05/2023

Waheguru ji 🙏🙏🙏🙏 🙏

22/05/2023

🙏🚩

21/05/2023

ਗੱਲ ਤਾਂ ਸੱਚ ਹੀ ਆ, ਸੱਚੀਓਂ ਨਹੀਂ ਛੱਡਣਾ ਇਹਨਾਂ ਨੇ 🙏🏻

Youtube Channel: https://youtube.com/

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ | ਦੀਪ ਸਿੱਧੂ | ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

Sant jarnail singh ji khalsa bhindrawale | Deep Sidhu | Bhai amritpal singh khalsa

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Support Amritpal Singh Khalsa
🙏

ਵਾਹਿਗੁਰੂ ਭਲੀ ਕਰੇ🙏🏻

ਜੇ ਤੁਸੀਂ ਅਜੇ ਵੀ ਝਾੜੂ ਦੇ ਸਪੋਟਰ ਓ ਤੇ ਮੈਂ ਆਪਦੀ ਜਿੰਦਗੀ ਚ ਥੋਡੇ ਤੋਂ ਗਿਰਿਆ ਹੋਇਆ ਬੰਦਾ ਨੀ ਵੇਖਿਆ… ਲੋਕਾਂ ਦੇ ਘਰ ਢਾਹਤੇ… ਪੰਜਾਬ ਦਾ ਪੁੱਤ...
08/05/2023

ਜੇ ਤੁਸੀਂ ਅਜੇ ਵੀ ਝਾੜੂ ਦੇ ਸਪੋਟਰ ਓ ਤੇ ਮੈਂ ਆਪਦੀ ਜਿੰਦਗੀ ਚ ਥੋਡੇ ਤੋਂ ਗਿਰਿਆ ਹੋਇਆ ਬੰਦਾ ਨੀ ਵੇਖਿਆ… ਲੋਕਾਂ ਦੇ ਘਰ ਢਾਹਤੇ… ਪੰਜਾਬ ਦਾ ਪੁੱਤ 29 ਮਈ ਨੂੰ ਮਾਰਤਾ… ਥੋਡੇ ਹੱਕਾਂ ਦੀ ਗੱਲ ਕਰਨ ਆਲੇ ਆਸਾਮ ਪਚਾਤੇ.. ਤੇ ਜੇ ਹਲੇ ਵੀ ਤੁਸੀਂ ਪੀਲੀ ਪੱਗ ਜਿੰਦਾਬਾਦ ਕਹਿੰਦੇ ਓ… ਤੇ ਥੂ ਥੋਡੀ ਜਿੰਦਗੀ ਤੇ…ਹੁਣ ਥੋਡੇ ਤੇ ਗੁੱਸਾ ਗਿਲਾ ਨੀ… ਤਰਸ ਆਉਂਦਾ… ਦਿਮਾਗੀ ਤੌਰ ਤੇ ਅਪਾਹਜ ਲੋਕਾਂ ਤੇ ਕਾਹਦਾ ਗੁੱਸਾ…

06/05/2023

sidhu mossewale father balkar singh speech in rama mandi jallandhar

ਵਲਡ ਬੈਂਕ ਕਹਿੰਦਾ     ਲੋਕਾਂ ਨੂੰ ਸਭਿਆਚਾਰਕ ਤੌਰ ਤੇ ਤੌੜਣ ਵਾਸਤੇ ਪਹਿਲਾਂ ਪਿੰਡੋ ਸ਼ਹਿਰ ਭੇਜੋ ਸ਼ਹਿਰ ਤੋਂ ਕਨੇਡਾ ਭੇਜੋ     ਕਨੇਡਾ ਤੋਂ ਅਸਟਰੇਲ...
04/05/2023

ਵਲਡ ਬੈਂਕ ਕਹਿੰਦਾ
ਲੋਕਾਂ ਨੂੰ ਸਭਿਆਚਾਰਕ ਤੌਰ ਤੇ ਤੌੜਣ ਵਾਸਤੇ ਪਹਿਲਾਂ ਪਿੰਡੋ ਸ਼ਹਿਰ ਭੇਜੋ
ਸ਼ਹਿਰ ਤੋਂ ਕਨੇਡਾ ਭੇਜੋ
ਕਨੇਡਾ ਤੋਂ ਅਸਟਰੇਲਿਆ ਭੇਜੋ
ਬਸ ਪਾਣੀ ਚ ਮਧਾਣੀ ਪਾਓ ਤੁਸੀ ਅਮੀਰ ਹੋਣ ਵਾਲੇ ਹੋ ਦੇਸ਼ ਬਦਲ ਲਵੋ
ਇਸ ਨਾਲ ਸਭਿਆਚਾਰ ਕਲਚਰ ਪੀੜੀਦਰ ਪੀੜੀ ਭਾਸ਼ਾ ਮਾਨਵੀ ਗੁਣ ਖਤਮ ਹੋ ਜਾਣਗੇ
ਫਿਰ ਬਣੂ ਗਲੋਬਲ ਪਿੰਡ ਤੇ ਬੈਠਕੇ ਦੇਖਾਗੇ ਤਮਾਸ਼ਾ

ਲੋਕਾਂ ਨੂੰ.ਪੈਨਸ਼ਨ ਦਾ ਲਾਲਚ ਦੇਕੇ ਨਿਜੀ ਪਰਪਟੀ ਖੋਹ ਲਵੋ
ਨਵੀਂ ਪੀੜੀ ਨੂੰ ਕਾਰ ਮੋਬਾਈਲ ਤੇ ਪੀਜਾ ਹੀ ਅਮੀਰੀ ਲੱਗੇ

ਖੇਤੀ ਕਰਨ ਵਾਲੇ ਪੀੜੀ ਦਰ ਪੀੜ ਚੱਲਣ ਵਾਲੇ ਕਾਰੋਬਾਰ ਤਾਂ ਹੀ ਖਤਮ ਹੋਣਗੇ

ਲੋਕ ਖਾਨਦਾਨੀ ਘਰਾਂ ਪਿੰਡਾਂ ਚੋ ਕਲੋਨੀਆਂ ਵਿਚ ਵਸ ਜਾਣਗੇ

ਤੀਜੀ ਪੀੜੀ ਨੂੰ ਇਹ ਨਾ ਪਤਾ ਹੋਵੇ ਓ ਕਿਹੜੀ ਨਸਲ ਤੇ ਭਾਸ਼ਾ ਚੋ ਹਨ

Address

Jalandhar
144007

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919814805664

Website

Alerts

Be the first to know and let us send you an email when Turban Lover85 posts news and promotions. Your email address will not be used for any other purpose, and you can unsubscribe at any time.

Contact The Business

Send a message to Turban Lover85:

Share


Other Convenience Stores in Jalandhar

Show All