Pawar General Store

Pawar General Store Contact information, map and directions, contact form, opening hours, services, ratings, photos, videos and announcements from Pawar General Store, Convenience Store, VPO. Mithapur, Jalandhar.

07/01/2022
ਪੁਰਾਣੇ ਟਾਇਮ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ  ਕੀ ਸਵੇਰੇ ਦੁਕਾਨ ਖੋਲਦੇ ਹੀ ਇੱਕ ਛੋਟੀ ਕੁਰਸੀ ਦੁਕਾਨ ਦੇ ਬਾਹਰ ਰੱਖ ਦਿੰਦੇ ਸੀ। ਤੇ...
21/07/2021

ਪੁਰਾਣੇ ਟਾਇਮ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ ਕੀ ਸਵੇਰੇ ਦੁਕਾਨ ਖੋਲਦੇ ਹੀ ਇੱਕ ਛੋਟੀ ਕੁਰਸੀ ਦੁਕਾਨ ਦੇ ਬਾਹਰ ਰੱਖ ਦਿੰਦੇ ਸੀ। ਤੇ ਜਿਵੇ ਹੀ ਦੁਕਾਨ ਵਿੱਚ ਪਹਿਲਾ ਗ੍ਰਾਹਕ ਆਉਂਦਾ , ਦੁਕਾਨਦਾਰ ਕੁਰਸੀ ਚੁੱਕ ਕੇ ਅੰਦਰ ਰੱਖ ਲੈਂਦਾ ਸੀ।
ਪਰ ਜਦੋਂ ਦੁਜਾ ਗ੍ਰਾਹਕ ਆਉਂਦਾ ਦੁਕਾਨਦਾਰ ਇੱਕ ਨਜ਼ਰ ਬਾਹਰ ਬਜ਼ਾਰ ਤੇ ਮਾਰਦਾ ਅਤੇ ਵੇਖਦਾ ਸੀ ਕੀ ਜਿਸ ਦੁਕਾਨ ਦੇ ਬਾਹਰ ਹਾਲੇ ਵੀ ਕੁਰਸੀ ਪਈ ਏ ਓਹ ਅਪਣੇ ਗ੍ਰਾਹਕ ਨੁ ਇਹ ਕਹਿ ਕੇ ਉਸ ਦੁਕਾਨ ਉੱਤੇ ਭੇਜ ਦਿੰਦਾ ਕੀ ਤੁਹਾਡੀ ਜ਼ਰੂਰਤ ਦਾ ਸਮਾਨ ਉਸ ਦੁਕਾਨ ਤੋ ਮਿਲ ਜਾਣਾ ਕਿਉਂਕਿ ਮੈ ਬੋਹਣੀ ਕਰ ਚੁੱਕਾ।
ਕਿਸੇ ਕੁਰਸੀ ਦਾ ਦੁਕਾਨ ਦੇ ਬਾਹਰ ਪਏ ਰਹਿਣ ਦਾ ਮਤਲਬ ਹੁੰਦਾ ਸੀ ਕੀ ਉਸ ਦੁਕਾਨਦਾਰ ਨੇ ਹਾਲੇ ਤੱਕ ਬੋਹਣੀ ਨਹੀਂ ਕੀਤੀ
ਉਸ ਟਾਇਮ ਇਸ ਪਿਆਰ ਏਕਤਾ ਕਰਕੇ ਹੀ ਕੋਈ ਦੁਕਾਨਦਾਰ ਖਾਲ਼ੀਂ ਹੱਥ ਘਰ ਨਹੀਂ ਸੀ ਜਾਂਦਾ !!
Copy

ਇੱਕ ਔਰਤ ਤੋਂ ਸਵਾਲ ਪੁੱਛਿਆ ਗਿਆ , , , , , " ਤੁਸੀਂ working women ਹੋ ਜਾਂ house wife ? ਉਸ ਨੇ ਜੋ ਜਵਾਬ ਦਿੱਤਾ . . . ਦਿਲ ਨੂੰ ਛੂਹ ਲੈ...
14/07/2021

ਇੱਕ ਔਰਤ ਤੋਂ ਸਵਾਲ ਪੁੱਛਿਆ ਗਿਆ , , , , , " ਤੁਸੀਂ working women ਹੋ ਜਾਂ house wife ?
ਉਸ ਨੇ ਜੋ ਜਵਾਬ ਦਿੱਤਾ . . . ਦਿਲ ਨੂੰ ਛੂਹ ਲੈਣ ਵਾਲਾ ਸੀ ।
ਮੈਂ full time working women ਹਾਂ । ਸਵੇਰੇ ਮੈਂ ਹਾਂ । ਮੈਂ ਘਰ ਦੀ , , ਹਾਂ ! Part - time ਧੋਬਣ ਹਾਂ ! ਬੱਚਿਆਂ ਦੀ teacher ਹਾਂ । ਮੈਂ ਘਰ ਵਿੱਚ ਹਰ ਵਕਤ ਹਾਜ਼ਰ ਹਾਂ, ਘਰ ਦੀ ਹਾਂ । ਮਹਿਮਾਨਾਂ ਲਈ ਹਾਂ । functions 'ਚ ਸਜ- ਧਜ ਕੇ ਜਾਂਦੀ "ਨੂੰਹ ਦਾ " ਹਾਂ ।
ਆਵਦੇ ਲਈ , , ਤੇ ਹਾਂ । ਮੇਰੇ ਕੋਈ working hours ਨਹੀਂ ਹੁੰਦੇ, ਨਾ ਹੀ ਕੋਈ । ਨਾ ਹੀ ਮੈਂ ਭੱਤਾ ਲੈਂਦੀ ਨਾ ਨਾ । ਇਸਦੇ ਬਾਵਜੂਦ ਮੈਨੂੰ ਪੁੱਛਿਆ ਜਾਂਦਾ ਹੈ ਕਿ ਮੈਂ ਸਾਰਾ ਦਿਨ ਕੀ ਕਰਦੀ ਹਾਂ ??????
Please respect women.
ਕਿਸੇ ਨੇ ਬਹੁਤ ਸੋਹਣਾ ਲਿਖਿਆ : " ਜਿਸ ਘਰ ਵਿੱਚ ਔਰਤ ਦਾ ਸਤਿਕਾਰ ਨਹੀਂ ਹੁੰਦਾ, ਉਹ ਘਰ, ਘਰ ਨਹੀਂ, ਨਰਕ ਸਮਾਨ ਹੁੰਦਾ ।
Copy

Truth
09/07/2021

Truth

ਇਕ 14 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ ਬਾਹਰ ਵੇਖ ਕੇ ਕਹਿੰਦਾ- " ਡੈਡੀ ਵੇਖੋ ਦੱਰਖਤ ਆਪਣੇ ਨਾਲ ਜਾ ਰਿਹੇ ਨੇ "ਉਸਦਾ ਡੈਡੀ ਹੱਸਿਆ ਨਾਲ ਹੀ ਇਕ...
07/07/2021

ਇਕ 14 ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ ਬਾਹਰ ਵੇਖ ਕੇ ਕਹਿੰਦਾ- " ਡੈਡੀ ਵੇਖੋ ਦੱਰਖਤ ਆਪਣੇ ਨਾਲ ਜਾ ਰਿਹੇ ਨੇ "ਉਸਦਾ ਡੈਡੀ ਹੱਸਿਆ ਨਾਲ ਹੀ ਇਕ ਨਵ-ਵਿਵਾਹਿਤ ਜੋੜਾ ਇਹ ਵੇਖ ਰਿਹਾ ਸੀ!
ਉਨ੍ਹਾ ਨੇ ਉਸ ਦੇ 14 ਸਾਲ ਦੇ ਮੁੰਡੇ ਵਲ ਵੇਖਿਆ ਤੇ ਉਨ੍ਹਾਂ ਨੂੰ ਉਸਦੇ ਬਚਪਨੇ ਤੇ ਦਇਆ ਆਈ
ਅਚਾਨਕ ਮੁੰਡਾ ਹੈਰਾਨੀ ਨਾਲ ਡੈਡੀ ਉਹ ਵੇਖੋ ਬੱਦਲ ਆਪਣੇ ਨਾਲ ਜਾ ਰਿਹੇ ਨੇ.....
ਜੋੜੇ ਤੋ ਰਿਹਾ ਨਾ ਗਿਆ ਤੇ ਉਹਨਾ ਨੇ ਲੜਕੇ ਦੇ ਡੈਡੀ ਨੂੰ ਕਿਹਾ ਤੁਸੀ ਆਪਣੇ ਮੁੰਡੇ ਨੂੰ ਇਕ ਚੰਗੇ ਡਾਕਟਰ ਨੂੰ ਦਿਖਾਉ...ਬਜੁਰਗ ਹੱਸਿਆ ਤੇ ਕਿਹਾ:- ਅਸੀ ਹੁਣੇ ਹਸਪਤਾਲ ਤੋ ਹੁਣੇ ਆਏ ਹਾ , ਮੇਰਾ ਮੁੰਡਾ ਜਨਮ ਤੋ ਅੰਨਾ ਸੀ ਅੱਜ ਉਸ ਨੂੰ ਅੱਖਾ ਮਿਲੀਆਂ ਨੇ.... !!
ਸਿੱਖਿਆ - ਇਸ ਧਰਤੀ ਤੇ ਸਭ ਦੀ ਆਪਣੀ ਇਕ ਕਹਾਣੀ ਹੈ।। ਜਦੋ ਤਕ ਤੁਸੀ ਸੱਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ ਦੀ ਕੋਸਿਸ਼ ਨਾ ਕਰੋ, ਸੱਚ ਜਾਣ ਕੇ ਤੁਸੀ ਹੈਰਾਨ ਹੋ ਸਕਦੇ ਹੋ.....✍🏽

Copied

Follow good tips for for your children’s
06/07/2021

Follow good tips for for your children’s

ਬੱਚਿਆਂ ਨੂੰ ਧੁੱਪ ਤੋਂ ਬਚਾਉਣ ਦੇ ਟਿਪਸ

Always Follow good tips 😊
02/07/2021

Always Follow good tips 😊

ਜ਼ਿੰਮੇਵਾਰੀ ਸਿਖਾਉਣ ਲਈ ਬੱਚਿਆਂ ਨੂੰ ਪਾਓ ਇਹ ਚੰਗੀਆਂ ਆਦਤਾਂ

Just think 🤔
29/06/2021

Just think 🤔

29/06/2021

●Married 'ਤੇ Unmarried ਕੁੜੀਆਂ ਲਈ :-

●ਜੇ ਤੁਸੀਂ married💖 ਹੋਂ, ਬੇਟੀ ਹੈ ਤੁਹਡੀ ਤਾਂ ਉਸ ਨਾਲ ਵੱਧ ਤੋਂ ਵੱਧ ਵਖ਼ਤ ਗੁਜ਼ਾਰਣ ਦੀ ਕੋਸ਼ਿਸ਼ ਕਰੋ।
ਉਸ ਨੂੰ ਹੀ ਦੋਸਤ ਬਣਾ ਲਓ ਦਿਲੋਂ ਕੋਸ਼ਿਸ ਕਰੋ ਚੰਗੀ ਖ਼ੁਰਾਕ ਦੇਣ ਦੀ,ਚੰਗੀ ਪੜ੍ਹਾਈ ਦੇਣ ਦੀ।ਬਚਪਨ ਤੋਂ ਹੀ ਇੱਕ ਬੇਹੱਦ ਤਾਕਤਵਰ 'ਤੇ ਰਿਸ਼ਟ -ਪੁਸ਼ਟ ਸ਼ਖ਼ਸ਼ੀਅਤ 'ਚ ਓਹਨੂੰ ਢਾਲਣਾਂ ਸ਼ੁਰੂ ਕਰ ਦਿਓ।
ਕਸਰਤ ਦੀ ਆਦਤ ਪਾਓ..ਪੜ੍ਹ ਲਿਖ ਕੇ ਕੁੱਝ ਬਣਨ ਲਈ ਪ੍ਰੇਰਣਾਂ ਦਿੰਦੇ ਰਹੋ...fashion ਨਾਲੋਂ ਸ਼ਖ਼ਸ਼ੀਅਤ ਵੱਲ ਵੱਧ ਪ੍ਰੇਰਦੇ ਰਹੋ.Internet ਤੋਂ ਕੁੱਝ ਦੂਰ ਹੀ ਰੱਖੋ.
ਉਸ ਨੂੰ ਅਜੋਕੇ 'ਤੇ ਆਉਣ ਵਾਲੇ ਸਮੇਂ ਦਾ ਸਾਰਾ ਸੱਚ ਸਮਝਾਓ।
ਜਦੋਂ ਜਵਾਨੀਂ ਵਲ ਵਧ ਰਹੀ ਹੋਵੇ ਤਾਂ ਖਾਸ ਧਿਆਨ ਰੱਖੋ।
ਬਿਨ ਮਤਲਬ ਝਿੜਕੋ ਨਾਂ,ਨਿੱਕੀ ਗਲਤੀ ਨੂੰ ਫੜ ਲਿਆ ਤਾਂ ਬਹੁਤ ਪਿਆਰ ਨਾਲ ਸਮਝਾਓ ਕਿ ਇਸਦੇ ਇਹ ਨੁਕਸਾਨ ਨੇਂ।
ਨਿੱਕੀ ਵੱਡੀ ਮੁਸੀਬਤ 'ਚ ਮਦਦ ਕਰੋ..ਓਹ ਹਰ ਗੱਲ, ਹਰ ਮੁਸੀਬਤ ਤੁਹਾਨੂੰ ਦੱਸਣ ਲੱਗ ਪਵੇਗੀ...Sex ਬਾਰੇ A to Z ਸਮਝਾ ਦੇਵੋ ਤਾਂ ਭਟਕੇਗੀ ਨਹੀਂ।
ਏਥੇ ਕੁੱਝ ਵੀ ਅਸੰਭਵ ਨਹੀਂ ਹੁਣ ਤੋਂ ਹੀ ਕੋਸ਼ਿਸ਼ ਕੀਤੀ ਜਾਵੇ ਤਾਂ ਤਿੰਨ ਪੀੜ੍ਹੀਆਂ ਤੱਕ ਔਸਤ ਕੁੜੀ, ਔਸਤ ਮੁੰਡੇ ਦੇ ਬਹੁਤ ਨੇੜੇ ਪਹੁੰਚ ਜਾਵੇਗੀ
ਸ਼ਰੀਰਕ 'ਤੇ ਮਾਨਸਿਕ ਤਾਕਤ ਦੇ ਮਾਮਲੇ 'ਚ...ਓਹ blackmail ਕਰਨ 'ਤੇ ਡਰੇਗੀ ਨਹੀਂ ਛੇੜਣ 'ਤੇ ਛੂਈ ਮੂਈ ਦੀ ਤਰਾਂ ਸੁੰਗੜੇਗੀ ਨਹੀਂ....ਆਤਮਹੱਤਿਆ ਨਹੀਂ ਕਰੇਗੀ।ਵਾਹ ਲੱਗਦੀ ਓਹਦਾ R**e ਨਹੀਂ ਕੀਤਾ ਜਾ ਸਕੇਗਾ।
ਉਦਾਹਰਣ ਰੂਸ ਦੀਆਂ ਕੁੜੀਆਂ ਹਨ ਮਾਰੀਆ ਸ਼ਾਰਾਪੋਵਾ ਦੇਖੀ ਏ???
ਭਾਰਤੀ ਮਰਦਾਂ ਨਾਲੋਂ ਖੁੱਲ੍ਹੇ ਮੌਰ ਹਨ ਓਹਦੇ...ਬਹੁਤੀਆਂ ਓਸੇ ਦੀ ਤਰਾਂ ਹੀ ਹਨ ਓਥੇ....ਜਿਹਨਾਂ 'ਚ ਕਾਮ ਇੱਕ ਕਮਜ਼ੋਰੀ ਨਹੀਂ ਬਲਕਿ ਸ਼ਕਤੀ ਹੈ....ਵਜ਼ਾਹ ਖੁੱਲ੍ਹੀ ਖ਼ੁਰਾਕ ...ਕਸਰਤ।
ਅਸੀਂ ਆਪਣੇਂ ਗੁਣ ਅਗਲੀ ਪੀੜ੍ਹੀ ਨੂੰ ਦਿੰਦੇ ਹਾਂ...ਚੰਗੇ ਹੋਣ ਜਾਂ ਮਾੜੇ....ਸੋ ਤੁਸੀਂ ਹੀ ਲੱਕ ਟਵੰਟੀ ਏਟ ਬਣ ਕੇ ਠੁਮਕੇ ਲਾ ਲਾ ਕੇ ਤੁਰਨ ਨੂੰ ਤਰਜ਼ੀਹ ਦੇਵੋਂਗੀਆਂ, ਮਰਦਾਂ ਦਾ ਧਿਆਨ ਖਿੱਚ੍ਹਣ ਲਈ ਬੇਤੁਕੇ Fashion ਕਰੋਂਗੀਆਂ, ਕਾਮ ਨੂੰ ਆਪਣੀਂ ਕਮਜ਼ੋਰੀ ਬਣਾ ਕੇ ਕਿਸੇ ਦੀਆਂ ਮਾਨਸਿਕ ਤੌਰ 'ਤੇ ਗ਼ੁਲਾਮ ਬਣੋਂਗੀਆਂ ....
ਤਾਂ ਤੁਹਾਡੀ ਧੀ ਕੀ ਬਣੇਂਗੀ?????? ਅੱਗੋਂ ਓਹਦੀ ਧੀ ਕੀ ਬਣੇਂਗੀ????? ਬਸ ਇੱਕ ਖ਼ੂਬਸ਼ੂਰਤ ਸ਼ਰੀਰ ਵਾਲੀ ਰਬੜ ਦੀ ਗੁੱਡੀ??????.. #ਔਰਤਦਾਮਨ
●ਤੇ Unmarried ਕੁੜੀਓ...ਭਾਈ ਛੱਡੋ ਇਸ love ਦੇ ਡਰਾਮੇਂ ਨੂੰ.....ਦੋਸਤੀ ਵੀ ਫੁਕਰੇ ਮੁੰਡਿਆਂ ਨਾਲ ਨਾਂ ਕਰੋ ਜੋ ਹਰ ਕਿਸੇ ਨਾਲ ਐਵੇਂ ਗਾਲਮ ਗਾਲੀ ਹੋਣ ਨੂੰ ਤਿਆਰ ਰਹਿੰਦੇ ਨੇਂ ਤੁਹਾਡੇ Supporter ਬਣ ਕੇ ...ਕਦੇ ਰਫ਼ਲਾਂ ਪਿਸਤੌਲਾਂ ਨਾਲ ਫੋਟੋਆਂ ਪਾਉਂਦੇ ਨੇਂ ਕਦੇ ਕਹਿੰਦੇ ਨੇਂ ਵੈੱਲੀ ਜੱਟ ਆਹ ਕਰ ਦਊ ਵਾਹ ਕਰ ਦਊ ...ਜੱਟ ਐਸ਼ਾਂ ਕਰਦਾ...ਜੱਟ ਪਿੱਛੇ ਨੱਢੀਆਂ ਬਹੁਤ ਨੇਂ...ਬਾਪੂ ਦੀ ਜ਼ਮੀਨ ਵੇਚ ਕੇ ਜੱਟ ਫੱਟੇ ਚੱਕ ਦੇਊ ....
ਭਾਵੇਂ ਸਾਲੇ ਨੂੰ ਕੋਈ 300 ਰੁਪਏ ਦਿਹਾੜੀ ਤੇ ਨਾਂ ਲਿਜਾ ਕੇ ਰਾਜੀ ਹੋਵੇ ਝੋਨੇਂ ਦੀਆਂ ਵੱਟਾਂ ਚਾੜ੍ਹਣ ਨੂੰ....ਫੁਕਰੀਆਂ ਹੀ ਪੱਲੇ ਹੁੰਦੀਆਂ ਨੇਂ...ਬਹੁਤ ਕੁੜੀਆਂ ਨੇਂ ਇਸ ਤਰਾਂ ਦੇ ਫੁਕਰੇ ਪਾਲ ਰੱਖੇ ਨੇਂ Support ਲਈ ....?
ਪੜ੍ਹੋ ...ਕੰਮ ਕਰੋ...ਇੱਜ਼ਤ ਕਰਨ ਵਾਲੇ ਦੀ ਕਦੇ ਵੀ ਬੇਇੱਜ਼ਤੀ ਨਾਂ ਕਰੋ...ਮਜ਼ਾਕ ਨਾਂ ਉਡਾਵੋ ਓਹਦੀ ਸ਼ਰਾਫ਼ਤ ਦਾ.....ਪਰਿਵਾਰਕ ਜਿੰਮੇਂਵਾਰੀਆਂ ਸੰਭਾਲਣਾਂ ਸਿੱਖੋ....ਖ਼ੁਦ ਹੀ ਇਸ ਲਾਇਕ ਬਣੋਂ ਕਿ ਕਿਸੇ ਚਮਚੇ ਦੀ ਜ਼ਰੂਰਤ ਨਾਂ ਪਵੇ.....ਨਹੀਂ ਤਾਂ ਕਮਜ਼ੋਰ ਹੀ ਰਹੋਂਗੀਆਂ ....'ਤੇ ਅਗਲੀ ਪੀੜ੍ਹੀ ਨੂੰ ਆਹ ਕੁੱਝ ਹੀ ਦੇ ਕੇ ਇਸ ਸੰਸਾਰ ਤੋਂ ਤੁਰ ਜਾਵੋਂਗੀਆਂ ....
ਨੱਢੀਆਂ, ਪੁਰਜੇ, ਮਾਲ, ਪਟੋਲੇ, ਕਿਸੇ ਲੰਡੂ ਦੇ ਦੋਸਤਾਂ ਦੀਆਂ ਭਾਬੀਅਾਂ ਬਣਨ ਦੀ ਥਾਂ ਪੰਜਾਬਣਾਂ ਹੀ ਰਹੋ।

Stationery available at Pawar General Store. 📚
26/06/2021

Stationery available at Pawar General Store. 📚

R u like snacs 😋
25/06/2021

R u like snacs 😋

Entrance Pawar gen. Store 🛒
25/06/2021

Entrance Pawar gen. Store 🛒

23/06/2021
23/06/2021

Wel come to
PAWAR GEN. STORE

Address

VPO. Mithapur
Jalandhar
144022

Opening Hours

Monday 6am - 10pm
Tuesday 6am - 10pm
Wednesday 6am - 10pm
Thursday 6am - 10pm
Friday 6am - 10pm
Saturday 6am - 11pm
Sunday 6am - 11pm

Telephone

+919915239003

Alerts

Be the first to know and let us send you an email when Pawar General Store posts news and promotions. Your email address will not be used for any other purpose, and you can unsubscribe at any time.

Contact The Business

Send a message to Pawar General Store:

Share


Other Convenience Stores in Jalandhar

Show All