28/04/2026
ਜਲੰਧਰ ਵਾਲਿਓ ਹੁਣ ਸਰੋਂ ਸਸਤੀ ਲੈ ਕੇ ਆਪਣਾ ਤੇਲ ਕਢਵਾਓ ਤੇ ਬਿਮਾਰੀਆਂ ਤੋਂ ਬਚੋ। ਸਰੋਂ ਮੰਡੀ ਤੋਂ ਲਵੋ, 6900 ਰੁਪਏ ਕੁਅੰਟਲ ਮਿਲ ਜਾਣੀ ਹੈ। ਸਰੋਂ ਸੁੱਕੀ ਤੇ ਸਾਫ ਹੋਵੇ। ਉਸਨੂੰ ਲਕਸ਼ਮੀ ਆਟਾ ਚੱਕੀ ਅਤੇ ਕੋਹਲੂ ਤੋਂ ਤੇਲ ਕਢਵਾ ਲਉ। ਸ਼ੁੱਧ ਤੇਲ ਖਾਉ, ਮਾਰਕੀਟ ਵਿੱਚ 60 % ਤੱਕ ਪਾਲਸ ਆਇਲ ਮਿਕਸ ਕੀਤਾ ਜਾ ਰਿਹਾ ਹੈ। ਬਚੋਂ, ਥੋੜੀ ਮਿਹਨਤ ਕਰੋ, ਤੇਲ ਕਢਵਾਓ ਤੇ ਸਿਹਤਮੰਦ ਰਹੋ। (ਨੋਟ- ਤੇਲ ਕਢਵਾਉਣ ਵਾਲੇ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਆਉਣ)