Punjabi News

Punjabi News Punjabi News ,ਪੰਜਾਬੀ ਖਬਰਾ,Punjabi, News,

06/08/2023
ਦੱਸੋ ਜੀ।  ????????
16/04/2023

ਦੱਸੋ ਜੀ। ????????

14/04/2023

I'm on Instagram as . Install the app to follow my photos and videos.

ਦੋਸਤੋ, ਕਣਕ ਦੀ ਫਸਲ ਦਾ ਮੁਆਵਜ਼ਾ ਦੇਣ ਸੰਬੰਧੀ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਕੋਝਾ ਮਜ਼ਾਕ। ਹੇਠ ਦਿੱਤੇ ਅਨੁਸਾਰ Fazilka ਫਾਜਿਲਕਾ ਜਿਲੇ ਦੀ ...
14/04/2023

ਦੋਸਤੋ, ਕਣਕ ਦੀ ਫਸਲ ਦਾ ਮੁਆਵਜ਼ਾ ਦੇਣ ਸੰਬੰਧੀ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਕੋਝਾ ਮਜ਼ਾਕ। ਹੇਠ ਦਿੱਤੇ ਅਨੁਸਾਰ Fazilka ਫਾਜਿਲਕਾ ਜਿਲੇ ਦੀ ਫਸਲ ਦੇ ਉਜਾੜੇ ਦਾ ਕੁੱਲ ਮੁਆਵਜ਼ਾ 850 ਕਰੋੜ ਰੁਪਏ ਬਣਦਾ ਹੈ ਜਦਕਿ AAP ਸਰਕਾਰ ਨੇ ਸਿਰਫ 6 ਕਰੋੜ ਰੁਪਏ ਮਹਿਜ਼ 0.7 ਫੀਸਦੀ ਮੁਆਵਜ਼ਾ ਦੇ ਕੇ ਪੱਲਾ ਝਾੜ ਲਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਤੋਂ ਕਈ ਗੁਣਾ ਜ਼ਿਆਦਾ ਪੈਸੇ ਬੋਕਰ ਵਾਲਿਆਂ ਦੀ ਸਰਕਾਰ ਇਸ ਦੀ ਇਸ਼ਤਿਹਾਰਬਾਜ਼ੀ ਤੇ ਬਰਬਾਦ ਕਰੇਗੀ - ਖਹਿਰਾ

ਜਿਸ ਪਰਿਵਾਰ ਨੇ ਕਾਤਲ ਡਾਇਰ ਨੂੰ ਡਿਨਰ ਕਰਾਇਆ ਉਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ - CM ਭ...
14/04/2023

ਜਿਸ ਪਰਿਵਾਰ ਨੇ ਕਾਤਲ ਡਾਇਰ ਨੂੰ ਡਿਨਰ ਕਰਾਇਆ ਉਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ - CM ਭਗਵੰਤ ਮਾਨ

ਬੱਸ ’ਚ ਸਵਾਰ ਹੋ ਕੇ ਜਲੰਧਰ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਪਹੁੰਚੇ ਕਰਮਜੀਤ ਕੌਰ ਚੌਧਰੀ ਇਸ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ, ਸ...
13/04/2023

ਬੱਸ ’ਚ ਸਵਾਰ ਹੋ ਕੇ ਜਲੰਧਰ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਪਹੁੰਚੇ ਕਰਮਜੀਤ ਕੌਰ ਚੌਧਰੀ
ਇਸ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ, ਸਾਬਕਾ CM ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਵੱਡੇ ਕਾਂਗਰਸੀ ਆਗੂ ਆਏ ਨਜ਼ਰ

'ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨ...
13/04/2023

'ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ…' : CM ਮਾਨ

BJP ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਜ਼ਿਮਣੀ ਚੋਣ ਦਾ ਐਲਾਨਿਆ ਉਮੀਦਵਾਰ
13/04/2023

BJP ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਜ਼ਿਮਣੀ ਚੋਣ ਦਾ ਐਲਾਨਿਆ ਉਮੀਦਵਾਰ

ਦੇਸ਼ ਦੇ ਲੋਕ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ PM ਬਣਨ ਦੇਸ਼ ਨੂੰ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ ਹੈ - ਮੰਤਰੀ ਅਨਮੋਲ ਗਗਨ ਮਾਨ
12/04/2023

ਦੇਸ਼ ਦੇ ਲੋਕ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ PM ਬਣਨ
ਦੇਸ਼ ਨੂੰ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ ਹੈ - ਮੰਤਰੀ ਅਨਮੋਲ ਗਗਨ ਮਾਨ

“ਇਸ ਵਾਰ ਅਜਿਹੇ ਪ੍ਰਬੰਧ ਕੀਤੇ ਨੇ ਵੀ ਬਿਜਲੀ ਦਾ ਕੱਟ ਲੱਗਣਾ ਤਾਂ ਦੂਰ ਦੀ ਗੱਲ ਹੈ, ਬਿਜਲੀ ਦਾ ਬੱਲਬ ਝਮੱਕਾ ਵੀ ਨਹੀਂ ਮਾਰੂਗਾ”- CM ਮਾਨ
12/04/2023

“ਇਸ ਵਾਰ ਅਜਿਹੇ ਪ੍ਰਬੰਧ ਕੀਤੇ ਨੇ ਵੀ ਬਿਜਲੀ ਦਾ ਕੱਟ ਲੱਗਣਾ ਤਾਂ ਦੂਰ ਦੀ ਗੱਲ ਹੈ, ਬਿਜਲੀ ਦਾ ਬੱਲਬ ਝਮੱਕਾ ਵੀ ਨਹੀਂ ਮਾਰੂਗਾ”- CM ਮਾਨ

ਜਲੰਧਰ ਜ਼ਿਮਨੀ ਚੋਣ ’ਚ ਕੌਣ ਮਾਰੇਗਾ ਬਾਜ਼ੀ
11/04/2023

ਜਲੰਧਰ ਜ਼ਿਮਨੀ ਚੋਣ ’ਚ ਕੌਣ ਮਾਰੇਗਾ ਬਾਜ਼ੀ

ਜਲੰਧਰ ਜ਼ਿਮਨੀ ਚੋਣ ਲਈ ਡਾ.ਸੁਖਵਿੰਦਰ ਸੁੱਖੀ ਬਣੇ SAD+BSP ਦੇ ਸਾਂਝੇ ਉਮੀਦਵਾਰ
11/04/2023

ਜਲੰਧਰ ਜ਼ਿਮਨੀ ਚੋਣ ਲਈ ਡਾ.ਸੁਖਵਿੰਦਰ ਸੁੱਖੀ ਬਣੇ SAD+BSP ਦੇ ਸਾਂਝੇ ਉਮੀਦਵਾਰ

ਲੋਕ ਸਭਾ ਜਲੰਧਰ ਸੀਟ ਦੀ ਜ਼ਿਮਣੀ ਚੋਣ ਲਈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਹੋਣਗੇ, MP ਸਿਮਰਨਜੀਤ ਸਿੰਘ ਮਾਨ ਨੇ...
11/04/2023

ਲੋਕ ਸਭਾ ਜਲੰਧਰ ਸੀਟ ਦੀ ਜ਼ਿਮਣੀ ਚੋਣ ਲਈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਹੋਣਗੇ, MP ਸਿਮਰਨਜੀਤ ਸਿੰਘ ਮਾਨ ਨੇ ਕੀਤਾ ਐਲਾਨ

ਅਸੀਂ ਕੱਟੜ ਇਮਾਨਦਾਰ ਹਾਂ, ਮਰ ਜਾਵਾਂਗੇ ਪਰ ਕਦੇ ਬੇਇਮਾਨੀ ਨਹੀਂ ਕਰਾਂਗੇ- ਅਰਵਿੰਦ ਕੇਜਰੀਵਾਲ, ਦਿੱਲੀ CM
11/04/2023

ਅਸੀਂ ਕੱਟੜ ਇਮਾਨਦਾਰ ਹਾਂ, ਮਰ ਜਾਵਾਂਗੇ ਪਰ ਕਦੇ ਬੇਇਮਾਨੀ ਨਹੀਂ ਕਰਾਂਗੇ- ਅਰਵਿੰਦ ਕੇਜਰੀਵਾਲ, ਦਿੱਲੀ CM

ਦੱਸੋ ਜੀ
05/04/2023

ਦੱਸੋ ਜੀ

ਪੰਜਾਬ ਦੇ 30 ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ ਫ਼ੀਸ ਕਿਤਾਬਾਂ ਤੇ ਫੰਡਾਂ ਦੇ ਨਾਂ ’ਤੇ ਲੁੱਟ ਦੇ ਇਲਜ਼ਾਮ‘EM ਟਾਸਕ ਫੋਰਸ’ ਨੇ ਸ਼ੁਰੂ ਕੀਤੀ ਜਾ...
03/04/2023

ਪੰਜਾਬ ਦੇ 30 ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ
ਫ਼ੀਸ ਕਿਤਾਬਾਂ ਤੇ ਫੰਡਾਂ ਦੇ ਨਾਂ ’ਤੇ ਲੁੱਟ ਦੇ ਇਲਜ਼ਾਮ
‘EM ਟਾਸਕ ਫੋਰਸ’ ਨੇ ਸ਼ੁਰੂ ਕੀਤੀ ਜਾਂਚ

Address

Amritsar

Alerts

Be the first to know and let us send you an email when Punjabi News posts news and promotions. Your email address will not be used for any other purpose, and you can unsubscribe at any time.

Share

Category